You are currently viewing ਨਕੋਦਰ ‘ਚ ਅਕਾਲੀ, ਬਸਪਾ ਦੇ ਸਾਂਝੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਦੇ ਹੱਕ ਚ ਹੋਈ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ

ਨਕੋਦਰ ‘ਚ ਅਕਾਲੀ, ਬਸਪਾ ਦੇ ਸਾਂਝੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਦੇ ਹੱਕ ਚ ਹੋਈ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ

ਜਲੰਧਰ: ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਹਲਕਾ ਨਕੋਦਰ ਦੀ ਵਰਕਰ ਮਿਲਣੀ ਹੋਟਲ ਕੌਂਟੀਨੈਂਟਲ ਨੂਰਮਹਿਲ ਰੋਡ ਨਕੋਦਰ ਵਿਖੇ ਹੋਈ, ਜਿਸ ਮੀਟਿੰਗ ਵਿੱਚ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਐਮਐਲਏ ਹਲਕਾ ਨਕੋਦਰ,ਗੁਰਮੇਲ ਰਾਮ ਚੁੰਬਰ ਬਸਪਾ ਜਨਰਲ ਸਕੱਤਰ ਬਿਲਗਾ ਪੰਜਾਬ, ਜਗਦੀਸ਼ ਸ਼ੇਰਪੁਰੀ ਬਸਪਾ ਜ਼ਿਲ੍ਹਾ ਪ੍ਰਧਾਨ ਜਲੰਧਰ,ਸੁਰਤੇਜ ਸਿੰਘ ਬਾਸੀ ਐਕਸ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ,ਜਸਜੀਤ ਸਿੰਘ ਐਕਸ ਚੇਅਰਮੈਨ ਮਾਰਕੀਟ ਕਮੇਟੀ ਬਿਲਗਾ, ਗੁਰਨਾਮ ਸਿੰਘ ਕੰਦੋਲਾ ਮੀਤ ਪ੍ਰਧਾਨ ਪੰਜਾਬ,ਗੁਰਵਿੰਦਰ ਸਿੰਘ ਭਾਟੀਆ ਸਰਕਲ ਪ੍ਰਧਾਨ ਸ਼ਹਿਰੀ ਨਕੋਦਰ,ਸਾਜਨ ਕਪੂਰ ਪ੍ਰਧਾਨ ਯੂਥ ਅਕਾਲੀ ਦਲ ਨਕੋਦਰ ਸ਼ਹਿਰੀ ,ਮਨੂ ਭਟਾਰਾ ਐਕਸ ਨਗਰ ਕੌਂਸਲ ਪ੍ਰਧਾਨ ਨਕੋਦਰ,ਜਗਤ ਮੋਹਣ ਸ਼ਰਮਾ ਐਕਸ ਨਗਰ ਕੌਂਸਲ ਪ੍ਰਧਾਨ ਨੂਰਮਹਿਲ,ਜੁਗਰਾਜ ਸਿੰਘ ਜੱਗੀ ਯੂਥ ਕੋਰ ਕਮੇਟੀ, ਹਰਭਜਨ ਸਿੰਘ ਹੁੰਦਲ ਸਰਕਲ ਪ੍ਰਧਾਨ, ਲਸ਼ਕਰ ਸਿੰਘ ਰਹੀਮਪੁਰ ਸਰਕਲ ਪ੍ਰਧਾਨ,ਰਮੇਸ਼ ਸੋਂਹਦੀ ਐੱਮਸੀ, ਬਲਦੇਵ ਬੱਬੂ ਐਕਸ ਐਮਸੀ,ਰਾਜਾ ਮਿਸਰ ਐਮਸੀ, ਨੰਦ ਕਿਸ਼ੋਰ ਗਿੱਲ ਐੱਮਸੀ, ਵਿਨੋਦ ਜੱਸਲ ਐਮਸੀ,ਰਾਜੂ ਉੱਪਲ ਜਗੀਰ ,ਗੁਰਵਿੰਦਰ ਸਿੰਘ ਗੋਨੀ ਜ਼ਿਲ੍ਹਾ ਪ੍ਰਧਾਨ ਐਸ ਓ ਆਈ ,ਗੁਰਪ੍ਰੀਤ ਸਿੰਘ ਤਲਵਣ ਯੂਥ ਸਰਕਲ ਪ੍ਰਧਾਨ ਬਿਲਗਾ,ਹਰਿੰਦਰ ਸਿੰਘ ਸਰੀਹ,ਭੁਪਿੰਦਰ ਸਿੰਘ ਧੀਮਾਨ, ਗੁਰਵਿੰਦਰ ਸਿੰਘ ਕਲਸੀ ਸੀਓ,ਅਮਨ ਮੰਜੂ,ਦੇਵਰਾਜ ਸੁਮਨ ਬਸਪਾ ਹਲਕਾ ਇੰਚਾਰਜ ਨਕੋਦਰ,ਵਿਜੇ ਮੁੜਾਸ ਯੂਥ ਬਸਪਾ ਪ੍ਰਧਾਨ,ਜਗਦੀਸ਼ ਕਲੇਰ ਨਕੋਦਰ ਪ੍ਰਧਾਨ ਬਸਪਾ,ਪਰਮਿੰਦਰ ਸਿੰਘ ਚੱਕ ਕਲਾਂ,ਸਰਪੰਚ ਕਸ਼ਮੀਰੀ ਲਾਲ ਬਸਪਾ ਜਨਰਲ ਸੈਕਟਰੀ ਜਲੰਧਰ ਦਿਹਾਤੀ,ਸਰਪੰਚ ਸੁੱਚਾ ਸਿੰਘ ਗਾਂਧਰਾ,ਐਰੇਟ ਗਿੱਲ ਗਾਂਧਰਾਂ,ਬਾਬਾ ਸੁਖਦੇਵ ਸਿੰਘ ਗਹੀਰ ਨੂਰਮਹਿਲ ਸ਼ਹਿਰੀ ਪ੍ਰਧਾਨ, ਅਤੇ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਅਹੁਦੇਦਾਰ ਸਾਹਿਬਾਨ ਹਾਜ਼ਰ ਸਨ।