You are currently viewing पत्रकार की करतूत! खुद को CM का मीडिया एडवाइजर बताकर सरकारी कर्मचारी पर बना रहा दबाव, सुनें वायरल ओडियो

पत्रकार की करतूत! खुद को CM का मीडिया एडवाइजर बताकर सरकारी कर्मचारी पर बना रहा दबाव, सुनें वायरल ओडियो

ਇਹ ਆਡੀਓ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ ਪਰ ਇਸ ਵਾਰੇ ਇਹ ਨਹੀਂ ਪਤਾ ਚੱਲ ਸਕਿਆ ਕਿ ਇਹ ਆਡੀਓ ਕਦੋਂ ਦੀ ਤੇ ਕਿਥੋਂ ਦੀ ਹੈ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਕੁਝ ਸੂਤਰਾਂ ਮੁਤਾਬਿਕ ਇਹ ਵਿਅਕਤੀ ਜਲੰਧਰ ਸ਼ਹਿਰ ਦਾ ਰਹਿਣ ਵਾਲਾ ਇੱਕ ਪੱਤਰਕਾਰ ਦਸਿਆ ਜਾ ਰਿਹਾ ਹੈ ਜੋ ਇੱਕ ਸੁਸਾਇਟੀ ਦਾ ਚੇਅਰਮੈਨ ਅਤੇ ਉਸ ਦੀ ਪਤਨੀ ਪ੍ਧਾਨ ਹੈ। ਇਹ ਵਿਅਕਤੀ ਸੁਸਾਇਟੀ ਨੂੰ ਰਜਿਸਟਰਡ ਕਰਵਾਉਣ ਲਈ ਆਪਣੇ ਆਪ ਨੂੰ ਮੁੱਖ ਮੰਤਰੀ ਪੰਜਾਬ ਦਾ ਮੀਡੀਆ ਐਡਵਾਈਜਰ ਦੱਸ ਕੇ ਇੱਕ ਸਰਕਾਰੀ ਮੁਲਾਜ਼ਮ ‘ਤੇ ਦਬਾਅ ਪਾਉਂਦਾ ਹੈ ਬਾਕੀ ਤੁਸੀਂ ਆਪ ਹੀ ਸੁਣ ਲਵੋ ਇਹ ਵਿਅਕਤੀ ਆਡੀਓ ਚ ਕੀ ਕਹਿ ਰਿਹੇ ਹੈ ……!

ਪਰ ਜਦ ਸਰਕਾਰੀ ਮੁਲਾਜ਼ਮ ਵੱਲੋਂ ਉਸ ਦਾ ਐਡਰੈਸ ਪੁੱਛਿਆ ਤਾਂ ਉਹ ਘਬਰਾ ਗਿਆ। ਅਜਿਹੇ ਅਨਸਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਜੋ ਸਮਾਜ – ਸਰਕਾਰ ਅਤੇ ਪੱਤਰਕਾਰਤਾ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ…ਸੁਣੋ ..!