You are currently viewing चंदन गरेवाल की पकड़ और मजबूत, कांग्रेस के जिला महासचिव भुपेश सुगंध हुए शिअद में शामिल

चंदन गरेवाल की पकड़ और मजबूत, कांग्रेस के जिला महासचिव भुपेश सुगंध हुए शिअद में शामिल

-जिला अध्यक्ष कुलवंत सिंह मन्नण, चंदन गरेवाल और सुरेश सहगल ने किया स्वागत

ਲੰਧਰ: ਕੇਂਦਰੀ ਹਲਕੇ ਤੋ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਚੰਦਨ ਗਰੇਵਾਲ ਦੀ ਪਕੜ ਅੱਜ ਉਸ ਸਮੇ ਹੋਰ ਮਜਬੂਤ ਹੋਈ ਜਦੋ ਮਖਦੂਮਪੂਰਾ ਵਿਖੇ ਕਾਂਗਰਸ ਦੇ ਜਿਲ੍ਹਾ ਜਨਰਲ ਸਕੱਤਰ ਭੁਪੇਸ਼ ਸੁਗੰਧ ਅਤੇ ਸੂਰਜ ਕੁਮਾਰ ਭੋਲਾ ਬੀ.ਜੇ.ਪੀ ਯੁਵਾ ਨੇਤਾ ਨੇ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕੁਲਵੰਤ ਸਿੰਘ ਮੰਨਣ ਦੀ ਅਗੁਵਾਈ ਹੇਠ ਕਾਗਰਸ ਤੇ ਬੀ.ਜੀ.ਪੀ ਨੂੰ ਸਾਥੀਆਂ ਸਮੇਤ ਛੱਡ ਕੇ ਚੰਦਨ ਗਰੇਵਾਲ ਹਲਕਾ ਕੇਂਦਰੀ ਜਲੰਧਰ ਦੀ ਚੋਣ ਮੁਹਿੰਮ ਨੂੰ ਹੋਰ ਭਰਮਾ ਹੁੰਗਾਰਾ ਦੇ ਕੇ ਬੁਲੰਦੀਆਂ ਵੱਲ ਜਾਣ ਦਾ ਫੈਸਲਾ ਕੀਤਾ ਹੈ।

ਲਲਿਤ ਕੁਮਾਰ ਬੱਬੂ ਮੀਤ ਪ੍ਰਧਾਨ ਬੀ.ਸੀ ਵਿੰਗ ਦੇ ਯਤਨਾਂ ਸਦਕਾ ਭੂਪੇਸ਼ ਸੁਗੰਧ ਜਿਲ੍ਹਾ ਜਨਰਲ ਸਕੱਤਰ ਕਾਗਰਸ ਪਾਰਟੀ, ਸੂਰਜ ਕੁਮਾਰ ਭੋਲਾ,ਭਾਜਪਾ ਨੇਤਾ ਸੁਨੀਲ ਕੁਮਾਰ ਗੱਨੂੰ ਨੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ । ਇਸ ਮੌਕੇ ਜਲੰਧਰ ਸ਼ਹਿਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ, ਮੀਤ ਪ੍ਰਧਾਨ ਪੰਜਾਬ ਰਣਜੀਤ ਸਿੰਘ ਰਾਣਾ, ਲਲਿਤ ਕੁਮਾਰ ਬੱਬੂ, ਤਰਲੋਚਨ ਸਿੰਘ, ਰਮਨ ਕੁਮਾਰ, ਯਤਨ ਗੁਪਤਾ, ਅਨਮੋਲ ਸਿੰਘ, ਗੁਰਪ੍ਰੀਤ ਸਿੰਘ ਓਬਰਾਏ ਸਮੇਤ ਭਾਰੀ ਗਿਣਤੀ ਵਿੱਚ ਗਰੇਵਾਲ ਸਮਰਥਕ ਮੌਜੂਦ ਸਨ।

Chandan Garewal’s hold strengthened, Congress District General Secretary Bhupesh Sugandh joins SAD