ਜਲੰਧਰ ਦੇ DC ਦਫ਼ਤਰ ਵਿਖੇ PSMSU ਵੱਲੋਂ ਭਗਵੰਤ ਮਾਨ ਸਰਕਾਰ ਦੇ ਖਿਲਾਫ ਜ਼ਬਰਦਸਤ ਧਰਨਾ ਪ੍ਰਦਰਸ਼ਨ, ਇਹਨਾਂ ਮੰਗਾ ਨੂੰ ਲੈਕੇ ਸਰਕਾਰੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਲਾਈਆਂ ਮੋਰਚਾ, ਵੇਖੋ Live Video
ਜਲੰਧਰ: ਮੰਗਲਵਾਰ ਨੂੰ PSMSU ਪੰਜਾਬ ਦੀ ਮੁਲਾਜਮਾਾਂ ਦੀਆਂ ਹੱਕੀ ਮੰਗਾਂ ਲਈ ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹੀ ਹੈ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ। ਇਸ ਲਈ…