ਆਦਮਪੁਰ ਹਲਕੇ ‘ਚ ਬੀਬੀ ਜਗੀਰ ਕੌਰ ਵਲੋਂ ਟੀਨੂੰ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ, ਕੀਤੇ ਵੱਡੇ ਐਲਾਨ
ਆਦਮਪੁਰ: ਹਲਕਾ ਆਦਮਪੁਰ ਤੋਂ ਪਵਨ ਟੀਨੂੰ ਦੇ ਚੋਣ ਪ੍ਰਚਾਰ ਨੂੰ ਉਸ ਸਮੇ ਵਡਾ ਹੁਲਾਰਾ ਮਿਲਿਆ ਜਦ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼ੋਮਣੀ ਕਮੇਟੀ ਨੇ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ‘ਤੇ ਵੱਡਾ…