ਪ੍ਰਭਾਵਸ਼ਾਲੀ ਡੋਰ ਟੂ ਡੋਰ ਪ੍ਰਚਾਰ ਵਿੱਚ ਮਨਦੀਪ ਕੌਰ ਅਟਵਾਲ ਨੇ ਕਿਹਾ – ਡਾ. ਅਟਵਾਲ ਦੇ ਹੱਕ ਵਿਚ ਭੁਗਤਾਈ ਗਈ ਇਕ-ਇਕ ਵੋਟ ਨਰਿੰਦਰ ਮੋਦੀ ਦੇ ਹੱਥ ਕਰੇਗੀ ਮਜ਼ਬੂਤ
ਜਲੰਧਰ, 3 ਮਈ (ਅਮਨ ਬਗਾ )—ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਸ਼ਕਤੀ ਵਲੋਂ ਰੱਲਕੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿਚ…