ਜਲੰਧਰ ਦੇ ਪਨੇਸ਼ੀਆ ਹਸਪਤਾਲ ਵਿੱਚ ਹੰਗਾਮਾ! ਡਿਲੀਵਰੀ ਤੋਂ ਬਾਅਦ ਸੀਰੀਅਸ ਕੰਡੀਸ਼ਨ ਵਿੱਚ ਔਰਤ ਨੂੰ ਡਿਸਚਾਰਜ ਕਰਨ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ‘ਤੇ ਲੱਗੇ ਗੰਭੀਰ ਆਰੋਪ?
ਜਲੰਧਰ: ਜਲੰਧਰ ਦੇ ਕਪੂਰਥਲਾ ਚੌਂਕ ਕੋਲ ਬਣੇ ਪਨੇਸ਼ੀਆ ਹਸਪਤਾਲ ਵਿੱਚ ਅੱਜ ਖੂਬ ਹੰਗਾਮਾ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਹਸਪਤਾਲ ਵਿੱਚ ਇੱਕ ਮਹਿਲਾ ਪ੍ਰੈਗਨੈਂਸੀ ਦੋਰਾਨ ਦਾਖਲ ਹੋਈ ਸੀ। ਉਸ ਦੀ…