ਸਮਾਰਟ ਸਕੂਲ ਮੁੰਡੀਆਂ ਕਲਾਂ ਲੁਧਿਆਣਾ ਦੀਆਂ ਹਾਕੀ ਖਿਡਾਰਨਾਂ ਨੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨਾਲ ਕੀਤੀ ਮੁਲਾਕਾਤ
-ਓਲੰਪੀਅਨ ਸੋਢੀ ਦੀ ਜੀਵਨੀ ਬਾਰੇ ਕੀਤੀ ਜਾਣਕਾਰੀ ਹਾਸਿਲ, ਜਿਸਤੋਂ ਪ੍ਰਭਾਵਿਤ ਹੋ ਕੇ ਚੰਗੇ ਹਾਕੀ ਖਿਡਾਰੀ ਬਣਨ ਦਾ ਕੀਤਾ ਪ੍ਰਣ -ਓਲੰਪੀਅਨ ਸੋਢੀ ਨੇ ਬੱਚੀਆਂ ਨੂੰ ਦਿੱਤੇ ਹਾਕੀ ਟਿਪਸ , ਬੱਚੀਆਂ ਨੇ…