You are currently viewing जालंधर के अनाथ आश्रम में भाजपा कार्यकर्ताओं ने मनाया प्रधानमंत्री मोदी का जन्म दिवस

जालंधर के अनाथ आश्रम में भाजपा कार्यकर्ताओं ने मनाया प्रधानमंत्री मोदी का जन्म दिवस

ਜਲੰਧਰ: ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਵਸ ਨੂੰ ਲੈ ਕੇ ਸੇਵਾ ਸਪਤਾਹ ਦੇ ਦੌਰਾਨ ਭਾਜਪਾ ਜ਼ਿਲ੍ਹਾ ਜਲੰਧਰ ਦਿਹਾਤੀ ਉੱਤਰੀ ਦੇ ਪ੍ਰਮੁੱਖ ਅਹੁਦੇਦਾਰਾਂ ਵੱਲੋਂ ਸ੍ਰੀ ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਬੁਡਿਆਣਾ ਜਿਲ੍ਹਾ ਜਲੰਧਰ ਵਿਖੇ ਸੇਵਾ ਹਫਤਾ ਦੇ ਤਹਿਤ ਫਲ ਫਰੂਟ ਦੀ ਸੇਵਾ ਕੀਤੀ ਗਈ ਅਤੇ ਦੇਸ਼ ਦੇ ਤੇਜਸਵੀ ਪ੍ਰਧਾਨ ਮੰਤਰੀ ਮਾਨਯੋਗ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਦੀਆਂ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੰਦੇ ਹੋਏ ਸ੍ਰੀ ਰਾਜੇਸ਼ ਬਾਘਾ ਜੀ ਜਰਨਲ ਸਕੱਤਰ ਭਾਜਪਾ ਪੰਜਾਬ , ਸ਼੍ਰੀ ਮਨਜੀਤ ਬਾਲੀ ਮੈਂਬਰ ਡਾ . ਅੰਬੇਡਕਰ ਫਾਉਂਡੇਸ਼ਨ ਭਾਰਤ ਸਰਕਾਰ ਅਤੇ ਮੈਂਬਰ ਪ੍ਰਦੇਸ਼ ਕਾਰਜਕਾਰਨੀ ਭਾਜਪਾ ਪੰਜਾਬ, ਸ਼੍ਰੀ ਅਰਣ ਸ਼ਰਮਾਂ ਜੀ ਮੈਬਰ ਕਾਰਜਕਾਰਨੀ ਭਾਜਪਾ ਪੰਜਾਬ , ਜੋਗੀ ਤੱਲ੍ਹਣ ਪ੍ਰਧਾਨ ਭਾਜਪਾ ਮੰਡਲ ਪਤਾਰਾ, ਪ੍ਰਸ਼ੋਤਮ ਗੋਗੀ ਮੈਬਰ ਕਾਰਜਕਾਰਨੀ ਭਾਜਪਾ ਬੀ.ਸੀ ਮੋਰਚਾ ਪੰਜਾਬ ਅਤੇ ਇੰਚਾਰਜ਼ ਜ਼ਿਲ੍ਹਾ ਕਪੂਰਥਲਾ, ਸੰਦੀਪ ਵਰਮਾਂ ਪ੍ਰਧਾਨ ਭਾਜਪਾ ਬੀ.ਸੀ ਮੋਰਚਾ ਜਲੰਧਰ ਦਿਹਾਤੀ ਉੱਤਰੀ, ਰਾਕੇਸ਼ ਕੁਮਾਰ ਜਨਰਲ ਸਕੱਤਰ ਭਾਜਪਾ ਮੰਡਲ ਪਤਾਰਾ।

BJP workers celebrated PM Modi’s birthday at Jalandhar’s orphanage