Aryans Academy ਵਿੱਚ ਲੱਗੀ ਵੀਜ਼ਿਆਂ ਦੀ ਝੜੀ, Students ਦਾ ਵਿਦੇਸ਼ ਪੜ੍ਹਨ ਜਾਣ ਦਾ ਸੁਪਨਾ ਹਰ ਹਾਲ ਸੱਚ ਕਰਕੇ ਵਿਖਾਉਂਦੇ ਹਾਂ- ਅਨਿਲ ਸ਼ਰਮਾ ਜਲੰਧਰ( PLN ) ਜਿੱਥੇ ਇੱਕ ਪਾਸੇ ਦੁਨੀਆਂ ਭਰ ਵਿਚ ਬੇਰੋਜ਼ਗਾਰੀ ਦੇ ਕਾਰਨ ਨੌਜਵਾਨਾਂ ਵਿੱਚ ਨਿਰਾਸ਼ਾ ਹੈ ਉੱਥੇ ਹੀ ਜਲੰਧਰ ਦੀ Aryans Academy ਨੌਜਵਾਨਾਂ ਨੂੰ ਵਿਦੇਸ਼ ਪੜ੍ਹਨ ਜਾਣ ਅਤੇ ਉੱਥੇ ਸੈਟਲ ਹੋਣ ਦਾ ਸੁਨਹਿਰੀ ਮੌਕਾ ਦੇ ਰਹੀ ਹੈ ਜਿਸ ਕਾਰਨ ਨੌਜਵਾਨਾਂ ਦਾ ਭਵਿੱਖ ਉਜਵੱਲ ਬਣ ਸਕੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਰਇਨਸ ਅਕੈਡਮੀ ਦੇ ਸੰਚਾਲਕ ਅਨਿਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਨੇਕਾਂ ਵਿਦਿਆਰਥੀਆਂ ਨੂੰ ਅਜੇ ਤੱਕ ਵਿਦੇਸ਼ ਪੜ੍ਹਨ ਭੇਜਿਆ ਜਾ ਚੁੱਕਾ ਹੈ ਉਨ੍ਹਾਂ ਕਿਹਾ ਕਿ ਬੀਤੇ ਹਫਤੇ ਦੇ ਦੌਰਾਨ ਆਰਿਅਨ ਅਕੈਡਮੀ ਵਿਚ ਦਰਜਨਾਂ ਵਿਦਿਆਰਥੀਆਂ ਦੇ ਵੀਜ਼ੇ ਆਏ ਹਨ ਅਤੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਹੈ ਅਨਿਲ ਸ਼ਰਮਾ ਨੇ ਦੱਸਿਆ ਕਿ ਵਿਦੇਸ਼ ਪੜ੍ਹਨ ਜਾਣ ਦਾ ਸੁਪਨਾ ਨੌਜਵਾਨਾਂ ਦੇ ਮਨ ਵਿੱਚ ਹਮੇਸ਼ਾਂ ਤੋਂ ਰਿਹਾ ਹੈ ਨੌਜਵਾਨ ਵਿਦੇਸ਼ ਪੜ੍ਹਨ ਜਾਣ ਦੇ ਨਾਲ ਨਾਲ ਉਥੇ ਕੰਮਕਾਜ ਕਰਕੇ ਆਪਣੀ ਪੜ੍ਹਾਈ ਦਾ ਖ਼ਰਚਾ ਵੀ ਚੁੱਕਦੇ ਹਨ ਅਤੇ ਪਿੱਛੇ ਪਰਿਵਾਰ ਨੂੰ ਵੀ ਮਦਦ ਭੇਜਦੇ ਹਨ ਜਿਸ ਨਾਲ ਲੋਕਾਂ ਦਾ ਆਰਥਿਕ ਪੱਖ ਮਜ਼ਬੂਤ ਹੋ ਰਿਹਾ ਹੈ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕਾਨੂੰਨੀ ਤਰੀਕੇ ਦੇ ਨਾਲ ਅਤੇ ਆਈਲੈੱਟਸ ਵਿਚ ਚੰਗੇ ਬੈਂਡ ਲੈ ਕੇ ਵਿਦੇਸ਼ ਪੜ੍ਹਨ ਜਾਣ । ਨੌਜਵਾਨ ਕਿਸੇ ਵੀ ਤਰੀਕੇ ਦਾ ਗੈਰਕਾਨੂੰਨੀ ਰਾਹ ਨਾ ਅਪਨਾਉਣ । We wish you all the best on the journey. Contact Aryans Academy Now 👇👇👇👇👇👇👇👇👇👇👇 Call Us : +91- 83380-83382, 90260-90261, 62839-84865,9988931502,9915217002 Mail Us: [email protected] #studyvisa #Higherstudies #vancouver #StudyAbroad #Punjab #Careercounselling #Mohali #jalandhar #anilkumarsharma #canada #CanadaVisa #aryansacademy #CanadaImmigration #canadavisa #successful #successmindset #canadaimmigration #toronto #torontolife #brand #trend #lovecanada #studyabroad #immigration #testimoni #livephoto