You are currently viewing Aryans Academy ਨੂੰ ਦੋ ਕੈਬਨਿਟ ਮੰਤਰੀਆਂ ਵੱਲੋਂ ਮਿਲਿਆ  Excellence in Canada Study Visa Services Award, Visa Expert ਅਨਿਲ ਸ਼ਰਮਾ ਨੇ ਵਧਾਇਆ ਜਲੰਧਰ ਦਾ ਮਾਣ 

Aryans Academy ਨੂੰ ਦੋ ਕੈਬਨਿਟ ਮੰਤਰੀਆਂ ਵੱਲੋਂ ਮਿਲਿਆ  Excellence in Canada Study Visa Services Award, Visa Expert ਅਨਿਲ ਸ਼ਰਮਾ ਨੇ ਵਧਾਇਆ ਜਲੰਧਰ ਦਾ ਮਾਣ 

ਜਲੰਧਰ( PLN ) ਆਰਿਅਨ ਅਕੈਡਮੀ ਜਲੰਧਰ ਦੇ ਸੰਚਾਲਕ ਅਨਿਲ ਸ਼ਰਮਾ ਨੇ ਜਲੰਧਰ ਦਾ ਮਾਣ ਵਧਾਇਆ ਹੈ।

ਪੰਜਾਬ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਮੀਤ ਹੇਅਰ ਅਤੇ ਅਨਮੋਲ ਗਗਨ ਵੱਲੋਂ ਨੂਰ ਪੰਜਾਬ ਦਾ ਐਵਾਰਡ ਦੇ ਕੇ ਆਰਿਅਨ ਅਕੈਡਮੀ ਦੇ ਅਨਿਲ ਸ਼ਰਮਾ ਦਾ ਸਨਮਾਨ ਕੀਤਾ ਗਿਆ।

ਇਕ ਵੱਡੇ ਮੀਡੀਆ ਗਰੁੱਪ ਵੱਲੋਂ ਕਰਵਾਏ ਗਏ ਐਵਾਰਡ ਫੰਕਸ਼ਨ ਦੇ ਦੌਰਾਨ ਸਿੱਖਿਆ ਮੰਤਰੀ ਮੀਤ ਹੇਅਰ ਨੇ ਅਨਿਲ ਸ਼ਰਮਾ ਨੂੰ ਨੂਰ ਪੰਜਾਬ ਦਾ ਐਵਾਰਡ ਸੌਂਪਿਆ। ਇਸ ਮੌਕੇ ਤਾੜੀਆਂ ਦੀ ਗੂੰਜ ਨਾਲ ਸਾਰਾ ਹਾਲ ਗੂੰਜਣ ਲੱਗਾ।

ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਦੁਨੀਆ ਭਰ ਵਿਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਆਰਿਅਨ ਅਕੈਡਮੀ ਵੱਲੋਂ ਨੌਜਵਾਨਾਂ ਨੂੰ ਵਿਦੇਸ਼ ਪੜ੍ਹਨ ਭੇਜਣ ਦਾ ਜੋ ਉਪਰਾਲਾ ਕੀਤਾ ਜਾ ਰਿਹਾ ਹੈ, ਬੇਹੱਦ ਸ਼ਲਾਘਾਯੋਗ ਹੈ।

ਇਸ ਮੌਕੇ ਅਨਮੋਲ ਰਤਨ ਵੱਲੋਂ ਆਰਿਅਨ ਅਕੈਡਮੀ ਦੇ ਸੰਚਾਲਕ ਅਨਿਲ ਸ਼ਰਮਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਅਨਿਲ ਸ਼ਰਮਾ ਨੇ ਪੰਜਾਬ ਸਰਕਾਰ ਅਤੇ ਸਨਮਾਨ ਸਮਾਰੋਹ ਦੇ ਸੰਚਾਲਕਾਂ ਅਤੇ ਆਯੋਜਕਾਂ ਦਾ ਸ਼ੁਕਰੀਆ ਕੀਤਾ।

ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਪੜ੍ਹਨ ਭੇਜਣ ਦੀ ਸੇਵਾ ਨਿਭਾਈ ਜਾ ਰਹੀ ਹੈ ਅਤੇ ਉਹ ਭਵਿੱਖ ਵਿੱਚ ਵੀ ਇਹ ਸੇਵਾ ਨਿਭਾਉਂਦੇ ਰਹਿਣਗੇ।

 

Award winner company for education minister of Punjab (Excellence in Canada study visa services)
Your faith our success

Contact Us Now
👇👇👇👇👇👇👇👇👇👇👇
Call Us : +91- 83380-83382, 90260-90261, 62839-84865,9988931502,9915217002

Mail Us: [email protected]

#studyvisa #Higherstudies #vancouver #StudyAbroad #Punjab #Careercounselling #Mohali #jalandhar #anilkumarsharma #canada #CanadaVisa #aryansacademy #CanadaImmigration #canadavisa #successful #successmindset #canadaimmigration #toronto #torontolife #brand #trend #lovecanada #studyabroad #immigration #testimoni #livephoto