ਕਪੂਰਥਲਾ-ਅੱਜ ਹਲਕਾ ਕਪੂਰਥਲਾ ਦੇ ਪਿੰਡ ਸਿਧਵਾਂ ਦੋਨਾਂ ਵਿੱਖੇ ਸ਼੍ਰੋਮਣੀ ਅਕਾਲੀ ਦਲ ਭਾਰਤੀਯ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਬੀਬੀ ਜਗੀਰ ਕੌਰ ਜੀ ਦੇ ਹਕ਼ ਵਿੱਚ ਭਰਵੀਂ ਚੋਣ ਰੈਲੀ ਦਾ ਆਯੋਜਨ ਸਾਬਕਾ ਬਲਾਕ ਸੰਮਤੀ ਮੈਂਬਰ, ਦਿਲਵਿੰਦਰ ਸਿੰਘ ਸਿੱਧੂ ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ ਕਪੂਰਥਲਾ ਸ ਰਣਜੀਤ ਸਿੰਘ ਖੋਜੇਵਾਲ(ਦਿਹਾਤੀ)ਅਤੇ ਸਾਬਕਾ ਚੇਅਰਮੈਨ ਸ ਦਿਲਜੀਤ ਸਿੰਘ ਬਸਰਾ ਕਪੂਰਥਲਾ ਵਲੋ ਕੀਤਾ ਗਿਆ
ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਅਪਣੀ ਹਾਜ਼ਰੀ ਲਗਵਾਈ, ਇਸ ਮੌਕੇ ਸ ਪਰਮਜੀਤ ਸਿੰਘ ਐਡਵੋਕੇਟ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ ਜਗੀਰ ਸਿੰਘ ਵਡਾਲਾ, ਸ ਅਮਰਬੀਰ ਸਿੰਘ ਲਾਲੀ , ਚੇਅਰਮੈਨ ਜ਼ਿਲਾ ਯੋਜਨਾ ਬੋਰਡ ,ਸ ਜਰਨੈਲ ਸਿੰਘ ਡੋਗਰਾਵਾਲ ਮੈਂਬਰ sgpc, ਦਰਸ਼ਨ ਸਿੰਘ ਕੋਟ ,ਪ੍ਰਧਾਨ sc ਵਿੰਗ ਦੋਆਬਾ ਜ਼ੋਨ ,ਹਰਜੀਤ ਸਿੰਘ ਵਾਲੀਆ ,ਸੀਨੀਅਰ ਅਕਾਲੀ ਲੀਡਰ, ਸੁਖਵਿੰਦਰ ਸਿੰਘ ਨਵਾਂ ਪਿੰਡ, ਪਰਮਿੰਦਰ ਸਿੰਘ ਬੋਬੀ, ਯੂਥ ਅਕਾਲੀ ਲੀਡਰ, ਭੁਪਿੰਦਰ ਸਿੰਘ ਬਸਰਾ, ਸ ਪ੍ਰਦੂਮਨ ਸਿੰਘ ਜ਼ਿਲਾ ਪ੍ਰੀਸ਼ਦ ਮੈਂਬਰ, ਇੰਦਰਜੀਤ ਸਿੰਘ, ਅਮਰੀਕ ਸਿੰਘ ,ਸੁੱਖਦੇਵ ਸਿੰਘ, ਅਮਰਜੀਤ ਸਿੰਘ ਢਪਈ, ਸਰਕਲ ਪ੍ਰਧਾਨ, ਕੁਲਵੰਤ ਸਿੰਘ ਜੋਸਨ ਅਵੀ ਰਾਜਪੂਤ ,ਜ਼ੋਰਾਵਰ ਸਿੰਘ ਢਿੱਲੋਂ, ਗੁਰਮੇਲ ਸਿੰਘ ਗਿੱਲ ,ਅਮਰੀਕ ਸਿੰਘ ਵਿੱਕੀ ਗੁਜਰਾਲ ਆਈ ਟੀ ਵਿੰਗ ਕਪੂਰਥਲਾ ਆਦਿ ਹਾਜ਼ਿਰ ਸਨ।