You are currently viewing ਪਿਰਾਮਿਡ ਕਾਲਜ ਵਿਖੇ ਪੜਾਈ ਕਰ ਅਰਵਿੰਦ ਸੈਣੀ ਕੈਨੇਡਾ ‘ਚ ਕਮਾ ਰਿਹਾ 35 ਲੱਖ ਰੁਪਏ ਸਾਲਾਨਾ

ਪਿਰਾਮਿਡ ਕਾਲਜ ਵਿਖੇ ਪੜਾਈ ਕਰ ਅਰਵਿੰਦ ਸੈਣੀ ਕੈਨੇਡਾ ‘ਚ ਕਮਾ ਰਿਹਾ 35 ਲੱਖ ਰੁਪਏ ਸਾਲਾਨਾ

-ਅਰਵਿੰਦ ਦੇ ਪਿਤਾ ਬੋਲੇ :ਫਗਵਾੜਾ ਦੇ ਪਿਰਾਮਿਡ ਕਾਲਜ ਦੀ ਮਿਆਰੀ ਸਿੱਖਿਆ ਅਤੇ ਵਿਲੱਖਣ ਕੈਨੇਡਾ ਕ੍ਰੇਡਿਟ ਟ੍ਰਾਂਸਫਰ ਪ੍ਰੋਗਰਾਮਾਂ ਦੇ ਕਾਰਨ ਹੋ ਪਾਇਆ ਸੰਭਵ

ਜਲੰਧਰ (ਅਮਨ ਬੱਗਾ): ਹਰ ਮਾਂ ਪਿਓ ਦਾ ਸੁਪਨਾ ਹੁੰਦਾ ਹੈ ਕਿ ਉਸ ਦੇ ਬੱਚੇ ਚੰਗੇ ਕਾਲਜ ਵਿੱਚ ਪੜਾਈ ਕਰਕੇ ਚੰਗੀ ਕਮਾਈ ਕਰਨ ‘ਤੇ ਜੇ ਉਨ੍ਹਾਂ ਦਾ ਕਾਲਜ ਕੈਨੇਡਾ ‘ਚ ਵੀ ਕਮਾਈ ਦੇ ਰਾਹ ਖੋਲੇ ਤਾਂ ਇਹ ਸੋਨੇ ਤੇ ਸੁਹਾਗੇ ਨਾਲੋਂ ਘੱਟ ਨਹੀਂ, ਏਸੇ ਲਾਭ ਨੂੰ ਧਿਆਨ ‘ਚ ਰੱਖਦਿਆਂ ਅਰਵਿੰਦ ਦੇ ਪਿਤਾ ਨੇ ਉਸਦਾ ਦਾਖ਼ਲਾ ਫਗਵਾੜੇ ਸ਼ਹਿਰ ‘ਚ ਸਥਿਤ ਪੰਜਾਬ ਦੇ ਸਭ ਤੋਂ ਪਹਿਲੇ ਕੈਨੇਡਾ ਕ੍ਰੇਡਿਟ ਟ੍ਰਾਂਸਫਰ ਪ੍ਰੋਗਰਾਮ ਪ੍ਰਦਾਨ ਕਰਨ ਵਾਲੇ ਪਿਰਾਮਿਡ ਕਾਲਜ ਵਿਖੇ ਕਰਵਾਇਆ, ਜਿਥੋਂ ਪੜਾਈ ਕਰ ਵਿਦਿਆਰਥੀ ਕੈਨੇਡਾ ਚ ਲੱਖਾਂ ਕਮਾ ਰਹੇ ਹਨ।

ਅਰਵਿੰਦ ਦੇ ਪਿਤਾ ਨੇ ਉਸਦਾ BCA-BCIS ਕੋਰਸ ‘ਚ ਦਾਖ਼ਲਾ ਕਰਵਾਇਆ ਜਿਸਦੇ ਤਹਿਤ ਅਰਵਿੰਦ ਨੇ ਆਪਣੇ ਪਹਿਲੇ 2 ਸਾਲ ਪਿਰਾਮਿਡ ਕਾਲਜ ਵਿਖੇ ਪੜਾਈ ਕੀਤੀ ਜਿਸ ਤੋਂ ਬਾਅਦ ਉਸਨੂੰ ਕੈਨੇਡਾ ਦੀ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਵਿਖੇ ਬਾਕੀ ਦੇ 2 ਸਾਲਾਂ ਦੀ ਪੜਾਈ ਪੂਰੀ ਕਰਨ ਲਈ ਟ੍ਰਾਂਸਫਰ ਕਰ ਦਿੱਤਾ ਗਿਆ। ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਅਰਵਿੰਦ ਅੱਜ ਕੈਨੇਡਾ ਵਿਚ ਹੀ ਵਰਕ ਪਰਮਿਟ ਤੇ ਕੈਲ ਟਾਇਰ ਕੰਪਨੀ ਵਿਚ ਸਾਲਾਨਾ 35 ਲੱਖ ਤੋਂ ਵੱਧ ਦੀ ਕਮਾਈ ਕਰ ਰਿਹਾ ਹੈ।

ਆਪਣੇ ਪੁੱਤਰ ਦੇ ਕਰਿਅਰ ਦੀ ਸਫਲ ਸ਼ੁਰੂਆਤ ਤੇ ਬੋਲਦਿਆਂ ਅਰਵਿੰਦ ਦੇ ਪਿਤਾ ਨੇ ਕਿਹਾ ਕਿ ਇਹ ਪਿਰਾਮਿਡ ਕਾਲਜ ਦੀ ਮਿਆਰੀ ਸਿੱਖਿਆ ਅਤੇ ਵਿਲੱਖਣ ਕੈਨੇਡਾ ਕ੍ਰੇਡਿਟ ਟ੍ਰਾਂਸਫਰ ਪ੍ਰੋਗਰਾਮਾਂ ਦੇ ਕਾਰਨ ਹੋ ਪਾਇਆ ਹੈ। ਉਨ੍ਹਾਂ ਦੱਸਿਆ ਕਿ ਪਿਰਾਮਿਡ ਕਾਲਜ ਵਿਖੇ ਆਪਣੀ ਪੜਾਈ ਦੇ ਪਹਿਲੇ ਦੋ ਸਾਲ ਪੂਰੇ ਕਰਨ ਦੇ ਸਦਕਾ ਉਨ੍ਹਾਂ ਦੀ ਲਗਭਗ 30 ਲੱਖ ਰੁਪਏ ਤੱਕ ਦੀ ਬਚਤ ਵੀ ਹੋਈ।

ਗ਼ੌਰਤਲਬ ਹੈ ਕਿ ਪਿਰਾਮਿਡ ਕਾਲਜ ਕੈਨੇਡਾ ਦੀਆਂ ਕਈ ਮਸ਼ਹੂਰ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਨਾਲ ਹੋਏ ਕਰਾਰ ਦੇ ਤਹਿਤ MBA, BBA, BCA, BCOM, HMCT, ਤੇ BSc Multimedia ਵਰਗੇ ਬਿਹਤਰੀਨ ਕੋਰਸ ਮੁਹੱਈਆ ਕਰਵਾਉਂਦਾ ਹੈ ਜਿੰਨਾ ਵਿਚ ਇਸ ਵੇਲੇ ਦਾਖਲੇ ਚੱਲ ਰਹੇ ਹਨ। ਚਾਹਵਾਨ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਜਰੂਰ ਧਿਆਨ ਦੇਣ। ਵਧੇਰੇ ਜਾਣਕਾਰੀ ਲਈ 93978-93978 ਤੇ ਕਾਲ ਕਰੋ।

After studying at Pyramid College, Arvind Saini is earning 35 lakh rupees annually in Canada