ਜਲੰਧਰ ਮਨੀ ਢਾਬਾ ਮਾਲਕ ਦੀ ਮੌਤ ਦੇ ਮਾਮਲੇ ਵਿੱਚ ਰਿਪੋਰਟਰ ਦੀਪਕ ਥਾਪਰ ਗ੍ਰਿਫ਼ਤਾਰ, ਪੁੱਛਗਿੱਛ ਕਰਨ ਲਈ ਪੁਲਿਸ ਕਰੇਗੀ ਅਦਾਲਤ ਕੋਲੋਂ ਰਿਮਾਂਡ ਦੀ ਮੰਗ
ਜਲੰਧਰ, 28 ਨਵੰਬਰ: ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਢਾਬਾ ਮਾਲਕ ਅਨਿਲ ਕੁਮਾਰ ਮਨੀ ਦੀ ਮੌਤ ਦੇ ਮਾਮਲੇ ਵਿੱਚ ਫੇਸਬੁੱਕ ਰਿਪੋਰਟਰ ਦੀਪਕ ਰਾਣਾ ਉਰਫ਼…