ਜਲੰਧਰ ਦੇ ਪਿੰਡ ਲੜੋਈ ਵਿਚ ਕਾਂਗਰਸੀਆਂ ਨੇ ਅਕਾਲੀ ਦਲ ਦੇ ਬੂਥ ਤੇ ਤੋੜ ਭੰਨ ਕਰਨ ਦੇ ਆਰੋਪ ਲਗੇ ਹਨ।ਅਦੇ ਅਕਾਲੀਦਲ ਨੇਤਾਵਾਂ ਦਾ ਆਰੋਪ ਹੈ ਕਾਂਗਰਸ ਨੇਤਾਵਾਂ ਨੇ ਧਮਕੀ ਦਿੱਤੀ ਹੈ ਕਿ ਅਕਾਲੀ ਦਲ ਨੂੰ ਨਾ ਵੋਟ ਅਤੇ ਨਾ ਪਿੰਡ ਵਿੱਚ ਬੂਥ ਲਗਾਉਣ ਦਿੱਤਾ ਜਾਵੇਗਾ
ਇੱਥੇ ਦਸਣਯੋਗ ਹੈ ਕਿ ਲੜੋਈ ਵਿੱਚ ਅਕਾਲੀ ਦਲ ਨੂੰ ਹਮੇਸ਼ਾ ਹੀ ਵੱਧ ਗਿਣਤੀ ਵਿੱਚ ਵੋਟਾਂ ਪੈਂਦੀਆਂ ਹਨ ਸਰਪੰਚੀ ਚੋਣ ਵਿਚ ਵੀ ਵੱਧ ਵੋਟਾਂ ਤੇ ਅਕਾਲੀ ਦਲ ਜਿਤਿਆ ਸੀ।
ਵੀਡੀਉ ਵੇਖੋ