You are currently viewing ਬੂਟਾ ਮੰਡੀ ਵਿਚ ਡਾ. ਅਟਵਾਲ ਦੇ ਹੱਕ ਚ ਭਰਵੀਂ ਮੀਟਿੰਗ

ਬੂਟਾ ਮੰਡੀ ਵਿਚ ਡਾ. ਅਟਵਾਲ ਦੇ ਹੱਕ ਚ ਭਰਵੀਂ ਮੀਟਿੰਗ

ਜਲੰਧਰ (ਅਮਨ ਬੱਗਾ): ਸ੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋਡ਼ ਦੇ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਦੇ ਹੱਕ ਵਚਿ ਸਥਾਨਕ ਬੂਟਾ ਮੰਡੀ ਦੇ ਸਧਾਰਥ ਨਗਰ ਵਚਿ ਭਜਨ ਲਾਲ ਚੋਪਡ਼ਾ ਜਿਲਾ ਪ੍ਰਧਾਨ ਐਸ.ਸੀ. ਵਿੰਗ ਸ੍ਰੋਮਣੀ ਅਕਾਲੀ ਦਲ ਦੀ ਅਗਵਾਈ ਵਚਿ ਭਰਵੀਂ ਮੀਟਿੰਗ ਹੋਈ।

ਇਸ ਮੌਕੇ ਨੇਡ਼ਲੀਆਂ ਕਾਲੋਨੀਆਂ ਦੇ ਲੋਕ ਵੀ ਇਸ ਮੀਟਿੰਗ ਵਚਿ ਪੁਜੇ ਜਸਿ ਨੂੰ ਬੀਬੀ ਤ੍ਰਪਿਤਜੋਤ ਕੌਰ ਅਟਵਾਲ, ਜਸਜੀਤ ਸਿੰਘ ਅਟਵਾਲ ਉਰਫ ਰਿੰਕੂ ਅਟਵਾਲ, ਸੀਨੀਅਰ ਭਾਜਪਾ ਲੀਡਰ ਮਹਿੰਦਰ ਭਗਤ, ਬਲਜੀਤ ਸਿੰਘ ਨੀਲਾ ਮਹਲਿ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਕੌਸਲਰ ਵਰੇਸ਼ ਮਿੰਟੂ, ਰਾਜੀਵ ਢੀਂਗਰਾ ਭਾਜਪਾ ਆਗੂ ਤੇ ਹੋਰ ਕਈ ਬੁਲਾਰਆਿਂ ਨੇ ਸੰਬੋਧਨ ਕੀਤਾ।

ਇਸ ਮੌਕੇ ਭਰਵੀਂ ਹਾਜਰੀ ਵਚਿ ਹਰੀਸ਼ ਚੋਪਡ਼ਾ, ਹਰਪ੍ਰੀਤ ਚੋਪਡ਼ਾ, ਗੁਰਪ੍ਰੀਤ ਥਾਪਾ, ਹਰਪ੍ਰੀਤ ਸੰਿਘ ਮੱਿਠੂ ਬਸਤੀ, ਅਰੁਣ ਕੁਮਾਰ, ਨਛੱਤਰ ਕੌਰ, ਮਨਪ੍ਰੀਤ ਚੋਪਡ਼ਾ, ਸੁਰੰਿਦਰ ਕੌਰ, ਬਨਵਾਰੀ ਲਾਲ, ਜਗਤ ਰਾਮ, ਮਨਦੀਪ ਕੁਮਾਰ, ਸੰਦੀਪ ਮਹੇ, ਨਤਿਨਿ ਕੁਮਾਰ ਤੇ ਹੋਰ ਬਹੁਤ ਸਾਰੇ ਸਰਗਰਮ ਆਗੂ ਹਾਜ਼ਰ ਸਨ ਜਿਨ੍ਹਾਂ ਨੇ ਡਾ. ਅਟਵਾਲ ਨੂੰ ਜਲੰਧਰ ਤੋਂ ਵੱਡੀ ਗਣਿਤੀ ਵਚਿ ਸਮਰਥਨ ਦਿੰਦਿਆਂ ਸੰਸਦ ਮੈਂਬਰ ਵਜੋਂ ਅੱਗੇ ਲਆਿਉਣ ਦਾ ਵਚਨ ਦਤਾ।