You are currently viewing ਲੇਕਮੇ ਅਕੈਡਮੀ ਹੁਸ਼ਿਆਰਪੁਰ ਨੇ ਉਤਸ਼ਾਹ ਨਾਲ ਮਨਾਇਆ ਤੀਜ ਤਿਉਹਾਰ . ਫੰਕਸ਼ਨ ਵਿਚ ਬੱਚੀਆਂ ਨੂੰ  ਮਿਸ ਤੀਜ , ਗਿਦਿਆ ਦਿ ਰਾਣੀ , ਬੇਸਟ ਟਰੇਡਿਸ਼ਨਲ ਡਰੇਸ ਟਾਇਟਲ ਦਿੱਤੇ

ਲੇਕਮੇ ਅਕੈਡਮੀ ਹੁਸ਼ਿਆਰਪੁਰ ਨੇ ਉਤਸ਼ਾਹ ਨਾਲ ਮਨਾਇਆ ਤੀਜ ਤਿਉਹਾਰ . ਫੰਕਸ਼ਨ ਵਿਚ ਬੱਚੀਆਂ ਨੂੰ ਮਿਸ ਤੀਜ , ਗਿਦਿਆ ਦਿ ਰਾਣੀ , ਬੇਸਟ ਟਰੇਡਿਸ਼ਨਲ ਡਰੇਸ ਟਾਇਟਲ ਦਿੱਤੇ

ਹੁਸ਼ਿਆਰਪੁਰ : ਤੀਜ ਤਿਉਹਾਰ ਪੰਜਾਬ ਖੇਤਰ ਵਿੱਚ ਮਨਾਏ ਜਾਣ ਵਾਲੇ ਤਿਉਹਾਰਾਂ ਦਾ ਪ੍ਰਸਿੱਧ ਤਿਉਹਾਰ ਹੈ।
ਤੀਜ ਨੂੰ ਪੰਜਾਬ ਵਿਚ ਤੀਆਨ ਕਿਹਾ ਜਾਂਦਾ ਹੈ ਅਤੇ ਇਕ ਮੌਸਮੀ ਤਿਉਹਾਰ ਵਜੋਂ ਦੇਖਿਆ ਜਾਂਦਾ ਹੈ ਜੋ ਮਾਨਸੂਨ ਦੀ ਸ਼ੁਰੂਆਤ ਨੂੰ ਸਮਰਪਿਤ ਹੁੰਦਾ ਹੈ. ਇਹ ਤਿਉਹਾਰ ਹਰ ਧਰਮ ਦੀਆਂ ਔਰਤਾਂ ਦੁਆਰਾ ਮਨਾਇਆ ਜਾਂਦਾ ਹੈ, ਅਤੇ ਸਾਉਣ ਦੇ ਚੰਦਰਮਾ ਮਹੀਨੇ ਦੇ ਤੀਜੇ ਦਿਨ ਤੋਂ ਲੈ ਕੇ ਸਾਉਣ ਦੇ ਪੂਰਨਮਾਸ਼ੀ (ਤਕਰੀਬਨ 13 ਦਿਨ) ਤੱਕ ਹੁੰਦਾ ਹੈ।

08 ਅਗਸਤ 2019 ਬਤਰਾ ਹੋਟਲ ਵਿੱਚ ਲੇਕਮੇ ਅਕੈਡਮੀ ਹੁਸ਼ਿਆਰਪੁਰ ਨੇ ਆਪਣੀ ਪੁਰਾਣੀ ਪਰੰਪਰਾ ਨੂੰ ਨਵੀਂ ਪੀੜ੍ਹੀ ਨਾਲ ਜੋੜਨ ਲਈ ਇੱਕ ਕਦਮ ਚੁੱਕਿਆ ਅਤੇ ਤੀਜ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ. ਇਸ ਫੰਕਸ਼ਨ ਵਿਚ ਬੱਚੀਆਂ ਨੇ ਟਰੇਡਿਸ਼ਨਲ ਡਰੇਸ ਪਹਿਰਾਵੇ ਦੇ ਨਾਲ ਪੰਜਾਬੀ ਕਲਚਰ ਨੂੰ ਵੀ ਬੜਾਵਾ ਦਿੱਤਾ | ਲੇਕਮੇ ਅਕੈਡਮੀ ਨੇ ਮਿਸ ਤੀਜ , ਗਿਦਿਆ ਦਿ ਰਾਣੀ , ਬੇਸਟ ਟਰੇਡਿਸ਼ਨਲ ਡਰੇਸ ਜਿਵੇਂ ਟਾਇਟਲ ਦਿੱਤੇ | ੧੦੦ ਬੱਚੀਆਂ ਵਲੋਂ ਵੀ ਜਾਦਾ ਬੱਚੀਆਂ ਨੇ ਇਸ ਤਿਉਹਾਰ ਮੈਂ ਹਿੱਸਾ ਲਿਆ | ਜਿਸ ਵਿੱਚ ਸ਼ਲਾਘਾਯੋਗ ਮੁੱਖ ਮਹਿਮਾਨ ਕੰਪਨੀ ਦੇ ਡਾਇਰੈਕਟਰ ਸਵਰਾਜ ਸਹਿਗਲ ਅਤੇ ਈਸ਼ਾ ਸਹਿਗਲ ਸਨ ਕਮਪਨੀ ਡਾਇਰੇਕਟਰ ਮਿਸਟਰ ਸਵਰਾਜ ਸੇਹਗਲ ਨੇ ਬੱਚੀਆਂ ਨੂੰ ਧੰਨਵਾਦ ਕਰਦੇ ਹੋਏ ਕਿਹਾ ਦੀ ਉਨ੍ਹਾਂ ਦੇ ਕਾਰਨ ਹੀ ਅੱਜ ਦੁਬਾਰਾ ਆਪਣੇ ਕਲਚਰ ਦੇ ਨਾਲ ਜੁਡ਼ਣ ਦਾ ਮੌਕਾ ਮਿਲਿਆ .ਨਾਲ ਹੀ ਨਾਲ ਮਿਸਟਰ ਸਵਰਾਜ ਸੇਹਗਲ ਅਤੇ ਈਸ਼ਾ ਸੇਹਗਲ ਨੇ ਕੁੱਝ ਬੱਚੀਆਂ ਨੂੰ ਜਾਬ ਆਫਰ ਲੈਟਰ ਵੀ ਦਿੱਤੇ ਅਤੇ ਬਾਕੀ ਬੱਚੀਆਂ ਨੂੰ ਉਨ੍ਹਾਂ ਦੇ ਉਜਵਲ ਬਵਿਸ਼ਿਅ ਦੀ ਸ਼ੁਭ ਕਾਮਨਾਵਾ ਦਿੱਤੀ | ਅਤੇ ਦੱਸਿਆ ਦੇ ਜੋ ਬੱਚੋ ਬਾਹਰ ਜਾਕੇ ਬਿਊਟੀ ਖੇਤਰ ਵਿਚ ਕੈਰੀਅਰ ਬਣਾਉਣਾ ਚਾਹੁੰਦੇ ਹੈ ਉਨ੍ਹਾਂ ਦੇ ਲਈ ਲੈਕਮੇ ਅਕੈਡਮੀ ਕਿਉਂ ਬਿਹਤਰ ਵਿਕਲਪ ਹੈ ।ਕੁਲ ਮਿਲਾ ਕੇ ਦਿਨ ਪੂਰੀ ਤਰ੍ਹਾਂ ਮਨੋਰੰਜਨ ਅਤੇ ਖੁਸ਼ੀਆਂ ਨਾਲ ਭਰੀਆ ਹੋਈਆ ਸੀ । ਮੁੱਖ ਮਹਿਮਾਨ ਦੁਆਰਾ ਅਕੈਡਮੀ ਪ੍ਰਬੰਧਕਾਂ ਆਸ਼ੀਮਾ, ਅਮਨ, ਇੰਦੂ, ਬਿਜ਼ਨਸ ਮੈਨੇਜਰ ਅਮ੍ਰਿਤ, ਟ੍ਰੇਨਰ ਅਤੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਗਈ।