You are currently viewing ਪਿੰਡ ਅਲਾਦੀਨਪੁਰ ਤੇ ਰਹਿਮਾਨਪੁਰ ’ਚ ਡਾ. ਅਟਵਾਲ ਦਾ ਭਰਵਾਂ ਸਵਾਗਤ, ਕਾਂਗਰਸ ਆਗੂ ਸਾਥੀਆਂ ਸਮੇਤ ਅਕਾਲੀ ਦਲ ’ਚ ਸ਼ਾਮਲ

ਪਿੰਡ ਅਲਾਦੀਨਪੁਰ ਤੇ ਰਹਿਮਾਨਪੁਰ ’ਚ ਡਾ. ਅਟਵਾਲ ਦਾ ਭਰਵਾਂ ਸਵਾਗਤ, ਕਾਂਗਰਸ ਆਗੂ ਸਾਥੀਆਂ ਸਮੇਤ ਅਕਾਲੀ ਦਲ ’ਚ ਸ਼ਾਮਲ

ਜਲੰਧਰ- ਜਲੰਧਰ ਲੋਕ ਸਭਾ ਹਲਕੇ ਤੋਂ ਸ੍ਰੋਮਣੀਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਡਾ: ਚਰਨਜੀਤ ਸਿੰਘਅਟਵਾਲ ਦੀ ਲਗਾਤਾਰ ਵੱਧ ਰਹੀ ਲੀਡ ਨੂੰ ਉਦੋਂ ਹੋਰ ਭਰਵਾਂ ਹੁੰਗਾਰਾਮਿਲਿਆ ਜਦੋਂ ਜਲੰਧਰ ਕੈਂਟ ਅਸੰਬਲੀ ਹਲਕੇ ਵਿਚ ਪੈਂਦੇ ਪਿੰਡਅਲਾਦੀਨਪੁਰ ਦੇ ਵਸਨੀਕਾਂ ਨੇ ਆਪਣੇ ਪਿੰਡ ਵਿਚ ਇਲਾਕੇ ਦਾ ਵੱਡਾਇਕੱਠ ਕਰਕੇ ਡਾ.ਅਟਵਾਲ ਨੂੰ ਪ੍ਰਭਾਵਸ਼ਾਲੀ ਲੀਡ ਦਿਵਾਕੇ ਜਿਤਾਉਣਦਾ ਐਲਾਨ ਕੀਤਾ। ਇਸ ਮੌਕੇ ਡਾ. ਅਟਵਾਲ ਦਾ ਸਵਾਗਤ ਕਰਨਵਾਲਿਆਂ ਵਿਚ ਹਲਕਾ ਇੰਚਾਰਜ ਸਰਬਜੀਤ ਸਿੰਘ ਮੱਕੜ, ਸਰਪੰਚ�ਿਪਾਲ ਸਿੰਘ, ਸਰਪੰਚ ਦਲਜੀਤ ਨਾਇਰ, ਸੋਢੀ ਸਰਪੰਚ, ਬੰਟੀ, ਰਾਜ ਕੁਮਾਰ ਪ੍ਰਧਾਨ, ਅਰੁਨ ਸ਼ਰਮਾ, ਸੰਜੇ ਕੁਮਾਰ, ਮਨਜੀਤ ਸਿੰਘ,ਚੇਤਨ ਕੁਮਾਰ, ਆਸ਼ੋਕ ਕੁਮਾਰ, ਕੈਪਟਨ ਮਨਜੀਤ ਸਿੰਘ, ਕਿਰਪਾਲਸਿੰਘ ਆਦਿ ਸ਼ਾਮਲ ਸਨ, ਜਿਨਾਂ ਨੇ ਵੱਡੇ ਇਕੱਠ ਦੀ ਅਗਵਾਈਕਰਦੇ ਹੋਏ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰਡਾ. ਚਰਨਜੀਤ ਸਿੰਘ ਅਟਵਾਲ ਨੂੰ ਜਿਤਾਉਣ ਦਾ ਵਚਨ ਦਿਤਾ।

ਰਹਿਮਾਨਪੁਰੀਆਂ ਵੱਲੋਂ ਡਾ. ਅਟਵਾਲ ਦਾ ਜੋਰਦਾਰ ਸਵਾਗਤ

ਇਸ ਤੋਂ ਬਾਅਦ ਡਾ. ਅਟਵਾਲ ਦਾ ਕਾਫਲਾ ਸਰਬਜੀਤ ਸਿੰਘ ਮੱਕੜਦੀ ਅਗਵਾਈ ਹੇਠ ਪਿੰਡ ਰਹੀਮਪੁਰ ਪੁੱਜਾ ਜਿੱਥੇ ਪਿੰਡ ਵਾਸੀਆਂ ਵੱਲੋਂਜੋਰਦਾਰ ਨਾਅਰੇ ਲਗਾਕੇ ਉਨਾਂ ਦਾ ਸਵਾਗਤ ਕੀਤਾ। ਜਿਨਾਂ ਵਿਚਸ਼ਾਮਲ ਅਮਰਦੀਪ ਸਿੰਘ ਪ੍ਰਬੰਧਕ, ਜੋਗਿੰਦਰ ਸਿੰਘ, ਕੁਲਵੰਤ ਸਿੰਘ, ਸੁਖਜਿੰਦਰ ਸਿੰਘ, ਅਮਰਜੀਤ ਸਿੰਘ, ਸਰੂਪ ਸਿੰਘ ਸਾਬਕਾ ਸਰਪੰਚ,ਤੇਜਪਾਲ ਸਿੰਘ, ਉਪਲ ਸਿੰਘ, ਪਰਮਜੀਤ ਸਿੰਘ ਤੇ ਹੋਰਨਾ ਆਗੂਆਂਨੇ ਇਕੱਠ ਦੀ ਅਗਵਾਈ ਕਰਦੇ ਹੋਏ ਡਾ. ਅਟਵਾਲ ਨੂੰ ਭਰਪੂਰ ਮੱਦਦਦੇਣ ਦਾ ਫੈਸਲਾ ਕੀਤਾ।