You are currently viewing ਦੇਸ਼ ਦੀ ਜਨਤਾ ਕਾਂਗਰਸ ਸਰਕਾਰ ਦੇ ਰਾਜ ਵਿੱਚ ਹੋਏ ਘੋਟਾਲੇ ਭੁੱਲੀ ਨਹੀਂ ਹੈ : ਮੱਕੜ, ਗੁਰੂ ਤੇਗ ਬਹਾਦਰ ਨਗਰ ਤੇ ਗੜਾਂ ਪਿੰਡ ‘ਚੋਂ ਡਾ. ਅਟਵਾਲ ਨੂੰ ਵੱਡੀ ਹਿਮਾਇਤ

ਦੇਸ਼ ਦੀ ਜਨਤਾ ਕਾਂਗਰਸ ਸਰਕਾਰ ਦੇ ਰਾਜ ਵਿੱਚ ਹੋਏ ਘੋਟਾਲੇ ਭੁੱਲੀ ਨਹੀਂ ਹੈ : ਮੱਕੜ, ਗੁਰੂ ਤੇਗ ਬਹਾਦਰ ਨਗਰ ਤੇ ਗੜਾਂ ਪਿੰਡ ‘ਚੋਂ ਡਾ. ਅਟਵਾਲ ਨੂੰ ਵੱਡੀ ਹਿਮਾਇਤ

ਗੁਰੂ ਤੇਗ ਬਹਾਦਰ ਨਗਰ ਤੇ ਗੜਾਂ ਪਿੰਡ ‘ਚੋਂ ਡਾ. ਅਟਵਾਲ ਨੂੰ ਵੱਡੀ ਹਿਮਾਇਤ
*ਹਾਜ਼ਰੀਨ ਨੇ ਹੱਥ ਖੜ•ੇ ਕਰਕੇ ਦਿਤਾ ਭਰੋਸਾ।
ਜਲੰਧਰ ਸ਼ਹਿਰ—ਸਥਾਨਕ ਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ ਅਤੇ ਪਿੰਡ ਗੜ੍ਹਾਂ ਵਿਚ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿਚ  ਭਰਵੇਂ ਚੋਣਾਵੀ ਜਲਸੇ ਹੋਏ। ਗੁਰੂ ਤੇਗ ਬਹਾਦਰ ਨਗਰ ਵਿਚ ਗਗਨਦੀਪ ਸਿੰਘ ਗੱਗੀ ਦੀ  ਅਗਵਾਈ ਵਿਚ ਹੋਏ ਜਲਸੇ ਵਿਚ ਸਰਬਜੀਤ ਸਿੰਘ ਮੱਕੜ, ਮਨੀ ਮੱਕੜ, ਸੁਖਵਿੰਦਰ ਸਿੰਘ ਰਾਜਪਾਲ, ਸੁਖਦੀਪ ਸਿੰਘ ਸ਼ੂਕਾਰ ਤੇ ਹੋਰ ਮੁਖੀ ਸਖਸ਼ੀਅਤਾਂ ਨੇ ਡਾ. ਅਟਵਾਲ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿਤਾ। ਇਸੇ ਤਰ•ਾਂ ਹੀ ਗੜ•ਾ ਇਲਾਕੇ ਦੇ ਲੋਕਾਂ ਨੇ ਡਾ. ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿਚ ਸੰਘਰਸ਼ ਕਰਨ ਦਾ ਐਲਾਨ ਕੀਤਾ।

ਇਸ ਮੌਕੇ ਮਨੀ ਮੱਕੜ ਨੇ ਕਿਹਾ ਕਿ ਦੇਸ਼ ਦੀ ਜਨਤਾ ਕਾਂਗਰਸ ਰਾਾ ਚ ਹੋਏ ਘੋਟਾਲੇ ਭੁਲੀ ਨਹੀਂ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਵਿੱਚ ਕਿਸੀ ਤਰਾ ਦਾ ਕੋਈ ਵੀ ਘੋਟਾਲਾ ਨਹੀਂ ਕੀਤਾ ਜਾਣਾ ਬਹੁਤ ਵਡੀ ਗਲ ਹੈ।